Punjabi Mobile
ਦੋ ਵਿਦਿਆਰਥਣਾਂ ਵਿੱਚ ਗੱਲਬਾਤ
- 01 ਗੁਰਮੀਤ ਸਿੰਘ ਕਿੱਥੇ ਅਤੇ ਕੀ ਕਰਦਾ ਹੈ?
- 02 ਹਰਮਨ ਸਿੰਘ ਕਿੱਥੋਂ ਕੀ ਕਰਨ ਆਇਆ ਹੈ?
- 03 ਹਰਮਨ ਸਿੰਘ ਕਿੱਥੋਂ ਦਾ ਜੰਮਪਲ ਹੈ?
- 04 ਹਰਮਨ ਸਿੰਘ ਹੋਟਲ ਬਾਰੇ ਕੀ ਤੇ ਕਿਉਂ ਕਹਿੰਦਾ ਹੈ?
- 05 ਗੁਰਮੀਤ ਸਿੰਘ ਕਿੱਥੇ ਰਹਿੰਦਾ ਹੈ ਤੇ ਉਸਦੇ ਪਰਿਵਾਰ ਵਿੱਚ ਕੌਣ-ਕੌਣ ਹੈ?
- 06 ਕਿਸ ਨੁੰ ਕਿਸ ਗੱਲ੍ਹ ਦਾ ਅਫਸੋਸ ਹੋਇਆ?
- 07 ਗੁਰਮੀਤ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਹਨ?
- 08 ਹਰਮਨ ਦੇ ਪਰਿਵਾਰ ਵਿਚ ਕੌਣ-ਕੌਣ ਹੈ ਤੇ ਉਹ ਅੱਜਕਲ ਕਿੱਥੇ ਹਨ?
- 09 ਹਰਮਨ ਦੇ ਪਰਿਵਾਰ ਵਾਲੇ ਕਦੋਂ ਤੇ ਕਿੱਥੇ ਆਉਣਗੇ?
- 10 ਗੁਰਮੀਤ ਸਿੰਘ ਨੂੰ ਕਿਸ ਵਾਸਤੇ ਦੇਰੀ ਹੋ ਰਹੀ ਹੈ?
- 11 ਗੁਰਮੀਤ ਸਿੰਘ ਹਰਮਨ ਸਿੰਘ ਨੂੰ ਫੋਨ ਨੰਬਰ ਕਿਉਂ ਦਿੰਦੇ ਹਨ?
- 01 ਜੂਲੀ ਹਰਜਿੰਦਰ ਨੁੰ ਕੀ ਪੁਛਦੀ ਹੈ?
- 02 ਹਰਿਜੰਦਰ ਕਿੱਥੇ ਤੇ ਕਿਉਂ ਗਈ ਸੀ?
- 03 ਜੂਲੀ ਨੁੰ ਕੀ ਨਹੀਂ ਪਤਾ ਸੀ?
- 04 ਹਰਿਜੰਦਰ ਦੇ ਹੱਥ ਵਿਚ ਕੀ ਹੈ?
- 05 ਜੂਲੀ ਹਰਜਿੰਦਰ ਨੂੰ ਉਸਦੀ ਭਰਜਾਈ ਬਾਰੇ ਕੀ ਕਹਿੰਦੀ ਹੈ?
- 06 ਮਾਤਾ-ਪਿਤਾ ਜੀ ਕਿੱਥੇ ਖੜੇ ਹਨ?
- 07 ਹਰਜਿੰਦਰ ਆਪਣੇ ਪਰਿਵਾਰ ਬਾਰੇ ਕੀ ਕਹਿੰਦੀ ਹੈ?
- 08 ਕੁਰਸੀਆਂ ਤੇ ਕੌਣ ਬੈਠੇ ਹਨ ਤੇ ਉਹਨਾਂ ਦੇ ਖੱਬੇ ਤੇ ਸੱਜੇ ਪਾਸੇ ਕੌਣ ਹਨ?
- 09 ਫੋਟੋ ਵਿਚ ਸਭ ਤੋਂ ਅੱਗੇ ਕੌਣ ਬੈਠਾ ਹੈ ਤੇ ਹਰਜਿੰਦਰ ਉਹਨਾਂ ਬਾਰੇ ਕੀ ਕਹਿੰਦੀ ਹੈ?
- 10 ਬਜੁਰਗ ਕੌਣ ਹਨ?
- 11 ਹਰਜਿੰਦਰ ਸਾਰੇ ਨਾਵਾਂ ਬਾਰੇ ਕੀ ਕਹਿੰਦੀ ਹੈ?
- 12 ਜੂਲੀ ਕਿੱਥੇ ਤੇ ਕਿਉਂ ਚਲੀ ਹੈ ਤੇ ਉਹ ਜਾਣ ਲਗਿਆਂ ਕੀ ਕਹਿੰਦੀ ਹੈ?
- 01 ਕਮਲ ਹਰਨੇਕ ਨੂੰ ਕੀ ਪੁਛਦਾ ਹੈ?
- 02 ਹਰਨੇਕ ਆਪਣੇ ਪੁਰਾਣੇ ਘਰ ਤੋਂ ਖੁਸ਼ ਕਿਉਂ ਨਹੀਂ ਸੀ ?
- 03 ਹਰਨੇਕ ਨਵੇਂ ਘਰ ਬਾਰੇ ਕੀ ਦਸਦਾ ਹੈ?
- 04 ਦੂਸਰੀ ਮੰਜਲ ਤੇ ਕਿੰਨੇ ਕਮਰੇ ਹਨ ਕਮਰੇ ਕਿਵੇਂ ਦੇ ਹਨ?
- 05 ਕਿਹੜੇ ਕਮਰਿਆਂ ਵਿਚ ਪਰਦੇ ਲੱਗੇ ਹੋਏ ਹਨ?
- 06 ਘਰ ਵਿਚ ਕਿਵੇਂ ਦੀਆਂ ਅਲਮਾਰੀਆਂ ਹਨ?
- 07 ਘਰ ਦੇ ਵਿੱਚ ਕਿੱਥੇ ਅਤੇ ਕਿਵੇਂ ਦਾ ਬਗੀਚਾ ਹੈ?
- 08 ਕਮਲ ਨੂੰ ਹਰਨੇਕ ਦਾ ਨਵਾਂ ਮਕਾਨ ਕਿਉਂ ਚੰਗਾ ਲੱਗਾ?
- 09 ਕਮਲ ਨਵਾਂ ਘਰ ਕਿਉਂ ਲੱਭ ਰਿਹਾ ਹੈ?
- 10 ਹਰਨੇਕ ਕਮਲ ਨੂੰ ਕੀ ਸਲਾਹ ਦਿੰਦਾ ਹੈ?
- 01 ਜਸਬੀਰ ਕੀ ਤੇ ਕਿਉਂ ਕਰ ਰਹੀ ਹੈ?
- 02 ਸਿਮਰਨ ਆਪਣੇ ਨਾ ਆ ਸਕਣ ਬਾਰੇ ਕੀ ਕਹਿੰਦੀ ਹੈ?
- 03 ਸਿਮਰਨ ਕੁੱਝ ਕਿਉਂ ਨਹੀਂ ਖਾ ਰਹੀ?
- 04 ਸਿਮਰਨ ਜਸਬੀਰ ਦੇ ਘਰ ਕਿਉਂ ਆਈ ਹੈ?
- 05 ਸਿਮਰਨ ਪਾਰਟੀ ਕਿਸ ਖੁਸ਼ੀ ਵਿੱਚ ਕਰ ਰਹੀ ਹੈ?
- 06 ਪਾਰਟੀ ਕਿੱਥੇ, ਕਿੰਨੇ ਵੱਜੇ ਤੇ ਕਦੋਂ ਹੈ?
- 07 ਸਿਮਰਨ ਹੋਟਲ ਬਾਰੇ ਕੀ ਦਸਦੀ ਹੈ?
- 08 ਸਿਮਰਨ ਜਸਬੀਰ ਦੀ ਜਠਾਣੀ ਬਾਰੇ ਕੀ ਤੇ ਕਿਉਂ ਕਹਿੰਦੀ ਹੈ?
- 09 ਜਸਬੀਰ ਦੀ ਜਠਾਣੀ ਕਿੱਥੇ ਤੇ ਕਿਉਂ ਗਈ ਹੈ?
- 10 ਜਸਬੀਰ ਦੀ ਜਠਾਣੀ ਪਾਰਟੀ ਤੇ ਕਿਉਂ ਨਹੀ ਆ ਸਕੇਗੀ?
- 11 ਜਸਬੀਰ ਚਾਹ ਬਾਰੇ ਕੀ ਕਹਿੰਦੀ ਹੈ?
- 12 ਸਿਮਰਨ ਛੇਤੀ ਕਿਉਂ ਜਾਣਾ ਚਾਹੁੰਦੀ ਹੈ?
- 01 ਰਾਹਗੀਰ ਜਸਵੰਤ ਸਿੰਘ ਨੂੰ ਕੀ ਤੇ ਕਿਉਂ ਪੁੱਛਦਾ ਹੈ?
- 02 ਰਾਹਗੀਰ ਨੇ ਕਿੱਥੇ ਜਾਣਾ ਹੈ?
- 03 ਰਾਹਗੀਰ ਨਵੀਆਂ ਦੁਕਾਨਾਂ ਬਾਰੇ ਕੀ ਕਹਿੰਦਾ ਹੈ?
- 04 ਨਵੀਂ ਸਰਕਾਰ ਬਾਰੇ ਕੀ ਗੱਲ੍ਹ ਹੁੰਦੀ ਹੈ?
- 05 ਕਚਹਿਰੀ ਚੌਂਕ ਤੋਂ ਕੀ ਤੇ ਕਿੰਨੀ ਦੂਰ ਹੈ?
- 06 ਗਲੀ ਤੋਂ ਸੱਜੇ ਮੁੜਨ ਤੋਂ ਬਾਅਦ ਰਾhਗੀਰ ਨੇ ਕੀ ਕਰਨਾ ਹੈ?
- 07 ਪੁਲਿਸ ਚੌਂਕੀ ਤੋਂ ਬਾਅਦ ਚੋਰਾਹੇ ਤੱਕ ਕਿਵੇਂ ਜਾਣਾ ਹੈ?
- 08 ਜਸਵੰਤ ਸਿੰਘ ਰਿਕਸ਼ੇ ਬਾਰੇ ਕੀ ਕਹਿੰਦw ਹੈ?
- 09 ਰਿਕਸ਼ੇ ਦੇ ਕਿਰਾਏ ਬਾਰੇ ਕੀ ਗੱਲਬਾਤ ਹੁੰਦੀ ਹੈ?
- 10 ਹਸਪਤਾਲ ਕਿੱਥੇ ਹੈ ਤੇ ਰਾਹਗੀਰ ਨੂੰ ਕਿੱਥੇ ਉਤਰਨਾ ਚਾਹੀਦਾ ਹੈ?
- 01 ਗਾਹਕ ਨੂੰ ਕਿਸ ਚੀਜ ਦੀ ਸ਼ਿਕਾਇਤ ਹੈ?
- 02 ਦੁਕਾਨਦਾਰ ਚੀਜਾਂ ਦੇ ਰੇਟ ਬਾਰੇ ਕੀ ਕਹਿੰਦਾ ਹੈ?
- 03 ਗਾਹਕ ਨੂੰ ਦੋ ਕਿਲੋ ਚੌਲ ਹੀ ਕਿਉਂ ਚਾਹੀਦੇ ਹਨ?
- 04 ਗਾਹਕ ਨੂੰ ਕਿਵੇਂ ਦਾ ਸਾਬਨ ਚਾਹੀਦਾ ਹੈ?
- 05 ਦੁਕਾਨਦਾਰ ਨਾਲ ਦੀ ਦੁਕਾਨ ਬਾਰੇ ਕੀ ਕਹਿੰਦਾ ਹੈ?
- 06 ਗਾਹਕ ਨੂੰ ਕਿਵੇਂ ਦੀ ਬਰਸਾਤੀ ਚਾਹੀਦੀ ਹੈ?
- 07 ਦੁਕਾਨਦਾਰ ਬਰਸਾਤੀ ਅਤੇ ਰੇਟ ਬਾਰੇ ਕੀ ਕਹਿੰਦਾ ਹੈ?
- 01 ਦਾਦਾ ਜੀ ਕਦੋਂ ਤੇ ਕਿੱਥੇ ਜਾਂਦੇ ਹਨ?
- 02 ਦਾਦਾ ਜੀ ਉੱਥੇ ਕਿਉਂ ਜਾਂਦੇ ਹਨ?
- 03 ਬਲਵਿੰਦਰ ਆਪਣੇ ਦਾਦਾ ਜੀ ਬਾਰੇ ਕੀ ਜਾਣਨਾ ਚਾਹੁੰਦਾ ਹੈ?
- 04 ਦਾਦਾ ਜੀ ਆਪਣੇ ਬਚਪਣ ਵਿੱਚ ਕਿਵੇਂ ਤੇ ਕੀ-ਕੀ ਖੇਡਦੇ ਹੁੰਦੇ ਸਨ?
- 05 ਦਾਦਾ ਜੀ ਨੂੰ ਕੀ ਕਰਕੇ ਬੜਾ ਮਜਾ ਆਉਂਦਾ ਸੀ?
- 06 ਲੋਕਾਂ ਦੀਆਂ ਸ਼ਿਕਾਇਤਾਂ ਲਾਉਣ ਤੇ ਕੀ ਹੁੰਦਾ ਸੀ?
- 07 ਦਾਦਾ ਜੀ ਰੋਜ ਰਾਤ ਨੂੰ ਕੀ ਕਰਦੇ ਸਨ?
- 08 ਦੂਜੇ ਪਿੰਡਾਂ ਵਿੱਚ ਕਿਉਂ ਤੇ ਕੀ ਕਰਨ ਜਾਣਾ ਪੈਂਦਾ ਸੀ?
- 09 ਦਾਦਾ ਜੀ ਨੇ ਆਪਣੀ ਪੜਾਈ ਬਾਰੇ ਕੀ ਦਸਿਆ?
- 10 ਬਲਵਿੰਦਰ ਆਪਣੇ ਦਾਦਾ ਜੀ ਦੇ ਨਾਲ ਕਦੋਂ ਤੇ ਕੀ ਕਰਨਾ ਚਾਹੁੰਦਾ ਹੈ?
- 01 ਸਵਾਰੀ ਨੇ ਕਿੱਥੇ ਜਾਣਾ ਹੈ?
- 02 ਸਵਾਰੀ ਰਿਕਸ਼ੇਵਾਲੇ ਨੂੰ ਕਿਰਾਏ ਬਾਰੇ ਕੀ ਕਹਿੰਦੀ ਹੈ?
- 03 ਰਿਕਸ਼ੇਵਾਲੇ ਨੂੰ ਕਿਰਾਇਆ ਜਿਆਦਾ ਕਿਉਂ ਨਹੀ ਲਗਦਾ?
- 04 ਰਿਕਸ਼ੇਵਾਲਾ ਕਿਰਾਏ ਬਾਰੇ ਕੀ ਸਫਾਈ ਦਿੰਦਾ ਹੈ?
- 05 ਰਿਕਸ਼ੇਵਾਲਾ ਕਿੰਨੇ ਪੈਸਿਆਂ ਵਿੱਚ ਮੰਨਿਆ?
- 06 ਸਵਾਰੀ ਰਿਕਸ਼ਾ ਚਲਾਉਣ ਬਾਰੇ ਕੀ ਹਦਾਇਤ ਦਿੰਦੀ ਹੈ?
- 07 ਸਵਾਰੀ ਅਤੇ ਰਿਕਸ਼ੇਵਾਲੇ ਵਿੱਚ ਮੌਸਮ ਬਾਰੇ ਕੀ ਗੱਲਬਾਤ ਹੁੰਦੀ ਹੈ?
- 08 ਰਿਕਸ਼ੇਵਾਲਾ ਸਵਾਰੀ ਨੂੰ ਅੰਤ ਵਿੱਚ ਕੀ ਤੇ ਕਿਉਂ ਕਹਿੰਦਾ ਹੈ?
- 01 ਅਨੂਪ ਨੂੰ ਕਿਸ ਗੱਲ ਦਾ ਪਤਾ ਹੋਣਾ ਸੀ ?
- 02 ਪਾਰਕ ਵਿੱਚ ਰੌਣਕ ਕਿਉਂ ਹੈ ਮੇਲੇ ਵਿੱਚ ਮੁੰਡੇ ਕੀ ਤੇ ਕਿਉਂ ਕਰ ਰਹੇ ਹਨ?
- 03 ਹਰਦੇਵ ਕੁੜੀਆਂ ਦੇ ਲੋਕਨਾਚ ਬਾਰੇ ਕੀ ਦਸਦਾ ਹੈ?
- 04 ਭੰਡ ਕੋਣ ਹਨ ਤੇ ਕੀ ਕਰਦੇ ਹਨ?
- 05 ਭਾਈ ਉੱਚੀ- ਉੱਚੀ ਰੌਲਾ ਕਿਉਂ ਪਾ ਰਿਹਾ ਹੈ ?
- 06 ਪੰਜਾਬੀ ਹਰ ਮੇਲੇ ਤੇ ਕੀ ਕਰਨਾ ਪਸੰਦ ਕਰਦੇ ਹਨ?
- 07 ਬੱਚੇ ਖੁਸ਼ ਨਜਰ ਕਿਉਂ ਆ ਰਹੇ ਹਨ?
- 08 ਅਨੂਪ ਕੀ ਕਰਨਾ ਚਾਹੁੰਦਾ ਹੈ?
- 01 ਜਸਬੀਰ ਕੌਰ ਕਿੱਥੇ ਕੀ ਕਰਦੀ ਹੈ?
- 02 ਸੁਖਮਨ ਨੇ ਆਪਣੇ ਬਾਰੇ ਕੀ ਦਸਿਆ?
- 03 ਸੁਖਮਨ ਨੂੰ ਹੋਸਟਲ ਕਿਵੇਂ ਦਾ ਲੱਗਾ?
- 04 ਪੰਜਾਬ ਦੇ ਹੋਸਟਲ ਵਿੱਚ ਤੁਸੀਂ ਕੀ ਨਹੀਂ ਕਰ ਸਕਦੇ?
- 05 ਸੁਖਮਨ ਨੂੰ ਹੋਰ ਕੀ ਤੇ ਕਿਉਂ ਚੰਗਾ ਨਹੀਂ ਲੱਗਾ?
- 06 ਅਮਰੀਕਾ ਦੀ ਯੂਨੀਵਰਸਿਟੀ ਦੀ ਕਿਹੜੀ -ਕਿਹੜੀ ਸਹੂਲਤ ਸੁਖਮਨ ਨੂੰ ਚੰਗੀ ਲੱਗੀ?
- 07 ਪੰਜਾਬ ਵਿੱਚ ਕੀ ਸੁਰੱਖਿਅਤ ਨਹੀਂ ਹੈ?
- 08 ਪੰਜਾਬ ਵਿੱਚ ਪੜਾਈ ਦਾ ਬੋਝ ਕੌਣ ਤੇ ਕਿਉਂ ਚੁਕਦਾ ਹੈ?
- 09 ਸੁਖਮਨ ਨੇ ਕਿਹੜੇ -ਕਿਹੜੇ ਵਿਸ਼ੇ ਲਏ ਸਨ ਅਤੇ ਕੀ ਉਹ ਆਪਣੇ ਤਜਰਬੇ ਬਾਰੇ ਕੀ ਦਸਦੀ ਹੈ?
- 10 ਹਰਜੀਤ ਸੁਖਮਨ ਨੂੰ ਅਸਾਮੀ ਬਾਰੇ ਕੀ ਦਸਦੀ ਹੈ?
- 01 ਹਰਜੀਤ ਨੇ ਪੁਨੀਤ ਨੂੰ ਮਿਲਕੇ ਕੀ ਕਿਹਾ?
- 02 ਹਰਜੀਤ ਪੁਨੀਤ ਕੋਲ ਕਿਉਂ ਆਈ ਹੈ?
- 03 ਹਰਜੀਤ ਨੂੰ ਬਚਪਨ ਤੋਂ ਕੀ-ਕੀ ਪਸੰਦ ਹੈ?
- 04 ਪੁਨੀਤ ਨੇ ਆਪਣੇ ਸ਼ੌਕ ਬਾਰੇ ਕੀ ਦਸਿਆ?
- 05 ਹਰਜੀਤ ਨੂੰ ਘੁੰਮਣ-ਫਿਰਨ ਦਾ ਸ਼ੌਕ ਕਿਵੇਂ ਪਿਆ?
- 06 ਪੁਨੀਤ ਕੁਕਿੰਗ ਕਲਾਸਾਂ ਕਿਉਂ ਲਈਆਂ ਅਤੇ ਉਹ ਕੁਕਿੰਗ ਕੋਰਸ ਬਾਰੇ ਕੀ ਦਸਦੀ ਹੈ?
- 07 ਹਰਜੀਤ ਨੂੰ ਕੀ ਨਹੀ ਪਤਾ ਸੀ?
- 08 ਹਰਜੀਤ ਦੇ ਬੀਜੀ ਉਸਨੂੰ ਗੁੱਸੇ ਕਿਉਂ ਹੁੰਦੇ ਰਹਿੰਦੇ ਸਨ?
- 09 ਪੁਨੀਤ ਦੇ ਮਾਤਾ ਜੀ ਨੇ ਉਸਨੂੰ ਕਦੋ ਕੀ ਤੇ ਕਿਉਂ ਸਿਖਾਇਆ ਸੀ?
- 10 ਹਰਜੀਤ ਪੁਨੀਤ ਨੂੰ ਕਦੋ ਤੇ ਕਿਉਂ ਲੈਣ ਆਵੇਗੀ?
- 01 ਜਸਬੀਰ ਕੌਰ ਕਿਵੇਂ ਤੇ ਕਿਉਂ ਬੋਲ ਰਹੀ ਹੈ?
- 02 ਮਰੀਜ ਨੇ ਠੀਕ ਹੋਣ ਲਈ ਕੀ ਕੀਤਾ ਅਤੇ ਮਰੀਜ ਨੇ ਹੋਰ ਕੀ ਸ਼ਿਕਾੲਤ ਕੀਤੀ?
- 03 ਮਰੀਜ ਕੱਲ ਕਿੱਥੇ ਗਿਆ ਅਤੇ ਉਸਨੇ ਉੱਥੇ ਕੀ ਕੀਤਾ?
- 04 ਡਾਕਟਰ ਨੂੰ ਕੀ ਲਗਦਾ ਹੈ ਕਿ ਮਰੀਜ ਨੂੰ ਕੀ ਹੋਇਆ?
- 05 ਮਰੀਜ ਨੂੰ ਕਿਸ ਚੀਜ ਦਾ ਪਰਹੇਜ ਅਤੇ ਕਿਉਂ ਕਰਨਾ ਚਾਹੀਦਾ ਹੈ?
- 06 ਮਰੀਜ ਕੀ ਚਾਹੁੰਦਾ ਹੈ?
- 07 ਡਾਕਟਰ ਮਰੀਜ ਦਾ ਇਲਾਜ ਕਿਵੇਂ ਕਰ ਰਿਹਾ ਹੈ?
- 08 ਦਵਾਈ ਕਿਵੇਂ ਤੇ ਕਦੋਂ ਖਾਣੀ ਹੈ?
- 09 ਡਾਕਟਰ ਮਰੀਜ ਨੂੰ ਕਿਵੇਂ ਦਾ ਖਾਣਾ ਖਾਣ ਲਈ ਕਹਿੰਦਾ ਹੈ?
- 10 ਡਾਕਟਰ ਮਰੀਜ ਨੂੰ ਦੁਬਾਰਾ ਆਉਣ ਬਾਰੇ ਕੀ ਕਹਿੰਦਾ ਹੈ?
- 01 ਨਿਰਮਲ ਕਿੱਥੇ ਤੇ ਕਿਉਂ ਗਿਆ?
- 02 ਅਮਰਦੀਪ ਨੇ ਨਿਰਮਲ ਨੂੰ ਕੀ ਪੁੱਛਿਆ?
- 03 ਅਮਰਦੀਪ ਕਿੱਥੇ ਤੇ ਕਿਉਂ ਜਾਣਾ ਚਾਹੁੰਦਾ ਹੈ?
- 04 ਨਿਰਮਲ ਅਮਰਦੀਪ ਦੇ ਨਾਲ ਸਹਿਮਤ ਕਿਉਂ ਨਹੀ ਸੀ?
- 05 ਨਿਰਮਲ ਕਸ਼ਮੀਰ ਵਿੱਚ ਘੁੰਮਣ ਬਾਰੇ ਕੀ ਕੁੱਝ ਕਹਿੰਦਾ ਹੈ?
- 06 ਅਮਰਦੀਪ ਨੂੰ ਕਿਸ ਚੀਜ਼ ਦਾ ਸ਼ੌਂਕ ਹੈ?
- 07 ਬਰਫਵਾਰੀ ਬਾਰੇ ਕੀ ਗੱਲਬਾਤ ਹੁੰਦੀ ਹੈ?
- 08 ਉਹਨਾਂ ਨੂੰ ਉੱਥੇ ਕਿਸ ਚੀਜ ਦੀ ਅਤੇ ਕਿਉਂ ਲੋੜ ਪਵੇਗੀ?
- 09 ਨਿਰਮਲ ਅਤੇ ਅਮਰਦੀਪ ਕਿਸ ਦਿਨ ਅਤੇ ਕਿੰਨੇ ਦਿਨਾਂ ਲਈ ਜਾ ਰਹੇ ਹਨ?
- 10 ਨਿਰਮਲ ਅਤੇ ਅਮਰਦੀਪ ਕਿਵੇਂ ਅਤੇ ਕਿਉਂ ਜਾ ਰਹੇ ਹਨ?
- 01 ਜਸਮੀਨ ਨੇ ਜੈਨਟ ਨੂੰ ਕੀ ਪੁਛਿਆ?
- 02 ਜੈਨਟ ਨੇ ਕਿਸ ਚੀਜ ਦੀ ਮਾਫੀ ਮੰਗੀ ਅਤੇ ਘਰ ਬਾਰੇ ਕੀ ਕਿਹਾ?
- 03 ਜੈਨਟ ਕੁੱਝ ਨਾ ਪੀਣ ਬਾਰੇ ਕੀ ਤੇ ਕਿਉਂ ਕਹਿੰਦੀ ਹੈ?
- 04 ਜਸਮੀਨ ਨੇ ਆਪਣੇ ਅਤੇ ਖਾਣੇ ਬਾਰੇ ਕੀ ਦਸਿਆ?
- 05 ਜੈਨਟ ਇਹ ਕਿਉਂ ਕਹਿੰਦੀ ਹੈ ਕਿ ਉਸਦੇ ਮੁੰਹ ਵਿੱਚ ਪਾਣੀ ਆ ਰਿਹਾ ਹੈ?
- 06 ਜੈਨਟ ਖਾਣੇ ਨਾਲ ਕੀ ਤੇ ਕਿਉਂ ਪੀਣਾ ਚਾਹੁੰਦੀ ਹੈ?
- 07 ਜਸਮੀਨ ਨੇ ਪਰਾਹੁਣਿਆਂ ਅਤੇ ਪੰਜਾਬੀਆਂ ਬਾਰੇ ਕੀ ਕਿਹਾ?
- 08 ਜੈਨਟ ਨੇ ਜਸਮੀਨ ਨੂੰ ਕੀ ਤੇ ਕਿਉਂ ਬਣਨ ਲਈ ਕਿਹਾ?
- 09 ਜਸਮੀਨ ਮਿੱਠੇ ਚੌਲਾਂ ਬਾਰੇ ਕੀ ਕਹਿੰਦੀ ਹੈ?
- 10 ਜੈਨਟ ਨੇ ਕਿਸ ਚੀਜ ਦਾ ਮਨ ਬਣਾ ਲਿਆ?
- 01 ਪਤੀ ਦਾ ਰੰਗ ਕਿਉਂ ਉਡਿਆ ਹੋਇਆ ਹੈ?
- 02 ਪਤੀ ਸੱਟਾਂ ਬਾਰੇ ਕੀ ਕਹਿੰਦਾ ਹੈ?
- 03 ਹਾਦਸਾ ਕਿੱਥੇ ਤੇ ਕਿਵੇਂ ਹੋਇਆ?
- 04 ਗਲਤੀ ਕਿਸਦੀ ਤੇ ਕਿਵੇਂ ਸੀ?
- 05 ਸਕੂਟਰ ਵਾਲੇ ਨੇ ਕੀ ਕੀਤਾ?
- 06 ਕੌਣ ਕਿਸ ਵਿੱਚ ਵੱਜਿਆ?
- 07 ਟਾਂਗੇ ਵਾਲੀਆਂ ਸਵਾਰੀਆਂ ਦਾ ਕੀ ਬਣਿਆ?
- 08 ਟਾਂਗੇਵਾਲੇ ਨਾਲ ਲੌਕਾਂ ਨੇ ਕਿਵੇਂ ਦਾ ਸਲੂਕ ਕੀਤਾ?
- 09 ਪਤੀ ਨੇ ਕਾਰ ਦੇ ਨੁਕਸਾਨ ਬਾਰੇ ਕੀ ਦਸਿਆ?
- 10 ਪਤਨੀ ਪਤੀ ਨੂੰ ਕੀ ਸਲਾਹ ਦਿੰਦੀ ਹੈ?
- 01 ਲੀਜਾ ਕਿੱਥੋਂ ਤੇ ਕਿਉਂ ਛੇਤੀ ਵਾਪਸ ਆ ਗਈ?
- 02 ਰਮਨ ਲੀਜਾ ਨੂੰ ਵਿਆਹ ਬਾਰੇ ਕੀ ਕਹਿੰਦੀ ਹੈ?
- 03 ਪੰਜਾਬ ਵਿੱਚ ਜਿਆਦਾਤਰ ਵਿਆਹ ਕਿਵੇਂ ਦੇ ਹੁੰਦੇ ਹਨ?
- 04 ਵਿਆਹ ਵੇਲੇ ਕਿਹੜੀ ਗੱਲ੍ਹ ਦਾ ਧਿਆਨ ਰਖਿਆ ਜਾਂਦਾ ਹੈ?
- 05 ਕੁੜਮਾਈ ਦੀ ਰਸਮ ਵੇਲੇ ਕੀ ਹੁੰਦਾ ਹੈ?
- 06 ਕੁੜਮਾਈ ਤੋਂ ਬਾਅਦ ਕੀ ਹੁੰਦਾ ਹੈ?
- 07 ਵਿਆਹ ਤੋਂ ਕੁੱਝ ਦਿਨ ਪਹਿਲਾਂ ਕੀ-ਕੀ ਕੀਤਾ ਜਾਂਦਾ ਹੈ?
- 08 ਵਟਨੇ ਦੀ ਰਸਮ ਕਦੋਂ ਹੁੰਦੀ ਹੈ ਉਸ ਵੇਲੇ ਹੋਰ ਕੀ-ਕੀ ਹੁੰਦਾ ਹੈ?
- 09 ਰਮਨ ਜੰਝ ਚੜ੍ਹਨ ਵਾਲੇ ਦਿਨ ਬਾਰੇ ਕੀ ਦਸਦੀ ਹੈ?
- 10 ਜੰਝ ਦੇ ਕੁੜੀ ਵਾਲੇ ਘਰ ਪਹੁੰਚਣ ਤੇ ਕੀ ਕੀਤਾ ਜਾਂਦਾ ਹੈ?
- 11 ਵਿਆਹ ਵਿੱਚ ਸੱਭ ਤੋਂ ਖਾਸ ਰਸਮ ਕਿਹੜੀ ਤੇ ਕਿਉਂ ਹੈ?
- 12 ਡੋਲੀ ਦੇ ਸਵਾਗਤ ਵੇਲੇ ਔਰਤਾਂ ਕੀ ਕਰਦੀਆਂ ਹਨ?
- 13 ਲੀਜਾ ਰਮਨ ਨੂੰ ਵਿਆਹ ਬਾਰੇ ਕੀ ਕਹਿੰਦੀ ਹੈ?
- 14 ਤੁਹਾਡੇ ਖਿਆਲ ਮੁਤਾਬਕ ਪੰਜਾਬੀ ਅਤੇ ਅਮਰੀਕਨ ਵਿਆਹ ਵਿੱਚ ਕੀ ਫਰਕ ਹੈ?
- Listen Word
- Listen Phrase
- English: paste prepared with oil, barley and turmeric used for massage to bride and bridegroom
- Listen Word
- Listen Phrase
- English: a customary ritual with women singing songs while following one of them carrying on her head lighted lamps in a vessel